ਮੈਨੂੰ ਆਸ ਨਹੀਂ ਪੱਕਾ ਯਕੀਨ ਹੈ ਕਿ ਇਸ ਕਰੀਅਰ ਵਾਰੇ ਬਹੁਤ ਹੀ ਘੱਟ ਪੰਜਾਬੀ ਨੌਜੁਆਨਾਂ ਨੂੰ ਪਤਾ ਹੋਣਾ ਹੈ। ਇਹ ਕਰੀਅਰ ਆਉਣ ਵਾਲੇ ਸਮੇਂ ਵਿੱਚ ਕਾਫੀ ਚਰਚਾ ਵਿੱਚ ਰਹਿਣ ਵਾਲ...